ਪਸ਼ੂ ਧੰਨ
ਪ੍ਰਸਿੱਧ ਖੇਤੀ ਵਿਗਿਆਨੀ ਡਾ ਓਮ ਪ੍ਰਕਾਸ਼ ਰੁਪੇਲਾ ਖੇਤੀ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦੇ ਹਨ ਕਿ “ਜਮੀਨ ਉੱਪਰ ਮਹਿਜ ਫਸਲਾਂ ਬੀਜਣਾਂ ਖੇਤੀ ਨਹੀ , ਖੇਤੀ ਤਾਂ ਫਸਲਾਂ ,ਰੁੱਖਾਂ,ਪਸ਼ੂ ਪੰਛੀਆਂ ਅਤੇ ਸੂਖਮ ਜੀਵਾਣੂਆਂ ਦਾ ਇੱਕ ਵਿਲੱਖਣ ਸੁਮੇਲ ਹੈ । ਪਸ਼ੂ ਧੰਨ ਖੇਤੀ ਦਾ ਅਹਿਮ ਹਿੱਸਾ ਹੁੰਦਾ ਹੈ । ਫਾਰਮ ਉੱਪਰ ਪਾਲਤੂ ਪਸ਼ੂਆਂ ਜਾਨਵਰਾਂ ਦੀ ਲੰਬੀ ਸੂਚੀ ਹੈ । ਇਹਨਾਂ ਜਾਨਵਰਾਂ ਨੂੰ ਫਾਰਮ ਦਾ ਜਹਿਰ ਮੁਕਤ ਭੋਜਨ ਖਵਾਇਆ ਜਾਂਦਾ ਹੈ ਅਤੇ ਇਹਨਾਂ ਦੇ ਮਲ ਮੂਤਰ ਨਾਲ ਖਾਦ ਤਿਆਰ ਕਰਕੇ ਫਸਲਾਂ ਦੀ ਪਰਵਰਿਸ਼ ਕੀਤੀ ਜਾਂਦੀ ਹੈ । ਕਿਸੇ ਵੀ ਪ੍ਰਕਾਰ ਦਾ ਜਾਨਵਰ ਜਾਂ ਪੰਛੀ ਖਰੀਦਣ ਲਈ (ਉਪਲਬਧਤਾ ਦੇ ਅਧਾਰ ਤੇ) ਫਾਰਮ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਜਾਨਵਰ ਪੱਛੀਆਂ ਦੀ ਲਿਸਟ

[robo-gallery id="253"]